ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦਾ ਤਬਾਦਲਾ
PSS ਕਾਡਰ ਦੇ 3 (ਸੁਪਰਡੰਟ) ਅਫ਼ਸਰਾਂ ਦੇ ਤਬਾਦਲੇ
ਰਵੀ ਜੱਖੂ
ਚੰਡੀਗੜ੍ਹ, 31 ਅਗਸਤ 2026 : ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ PSS ਕਾਡਰ (ਸੁਪਰਡੰਟ) ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਤਬਾਦਲਿਆਂ ਵਿਚ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦਾ ਨਾਮ ਵੀ ਸ਼ਾਮਲ ਹੈ।
Click on link for details https://drive.google.com/file/d/1snwVdm28BAI4UV_o2gcyudtJlOcbZAnL/view?usp=sharing
- Download Babushahi App
-
-