← ਪਿਛੇ ਪਰਤੋ
ਸਾਬਕਾ ਡੀ ਐਸ ਪੀ ਜਗਦੀਸ਼ ਭੋਲਾ ਅੱਜ ਬਠਿੰਡਾ ਜੇਲ੍ਹ ਵਿਚੋਂ ਆਵੇਗਾ ਬਾਹਰ ਬਾਬੂਸ਼ਾਹੀ ਨੈਟਵਰਕ ਬਠਿੰਡਾ, 23 ਮਈ, 2025: ਸਾਬਕਾ ਡੀ ਐਸ ਪੀ ਜਗਦੀਸ਼ ਭੋਲਾ ਨੂੰ ਬੀਤੇ ਕੱਲ੍ਹ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਤੋਂ ਬਾਅਦ ਅੱਜ ਉਸਨੂੰ ਬਠਿੰਡਾ ਜੇਲ੍ਹ ਵਿਚੋਂ ਜ਼ਮਾਨਤ ’ਤੇ ਰਿਹਾਅ ਕੀਤਾ ਜਾਵੇਗਾ।
Total Responses : 2007