← ਪਿਛੇ ਪਰਤੋ
ਅਕਾਲੀ ਆਗੂ ਹਰਜਿੰਦਰ ਸਿੰਘ ਦੇ ਕਤਲ ਮਾਮਲੇ ’ਚ 4 ਗ੍ਰਿਫਤਾਰ: ਡੀ ਜੀ ਪੀ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 26 ਮਈ, 2025: ਅੰਮ੍ਰਿਤਪਾਲ ਪੁਲਿਸ ਨੇ ਜੰਡਿਆਲਾ ਗੁਰੂ ਦੇ ਕੌਂਸਲਰ ਅਤੇ ਅਕਾਲੀ ਆਗੂ ਹਰਜਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡੀ ਜੀ ਪੀ ਗੌਰਵ ਯਾਦਵ ਨੇ ਦਿੱਤੀ। ਪੜ੍ਹੋ ਡੀ ਜੀ ਪੀ ਦਾ ਪੂਰਾ ਟਵੀਟ:
In a major breakthrough, Amritsar Commissionerate Police dismantles an organized crime network linked to the foreign-based Kishan Gang. Within 8 hours, four gang operatives were arrested, leading to the swift resolution of the Murder Case of Harjinder Singh @ Bahman (Municipal… pic.twitter.com/GkSBadx9yv— DGP Punjab Police (@DGPPunjabPolice) May 26, 2025
In a major breakthrough, Amritsar Commissionerate Police dismantles an organized crime network linked to the foreign-based Kishan Gang. Within 8 hours, four gang operatives were arrested, leading to the swift resolution of the Murder Case of Harjinder Singh @ Bahman (Municipal… pic.twitter.com/GkSBadx9yv
Total Responses : 1168