ਸ਼ਹੀਦ ੳੂਧਮ ਸਿੰਘ ਦੇ ਬੁੱਤ ਲੲੀ ਅਧਾਰਸ਼ਿਲਾ ਦਾ ਨੀੰਹ ਪਥਰ ਰੱਖਦੇ ੲਿੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਅਾਹਦੇਦਾਰ
ਸ੍ਰੀ ਅੰਮ੍ਰਿਤਸਰ ਸਾਹਿਬ 16 ਫਰਵਰੀ 2018: ਜਲਿਅਾੰ ਵਾਲਾ ਬਾਗ ਵਿਖੇ ਸ਼ਹੀਦ ੳੂਧਮ ਸਿੰਘ ਦਾ ਯਾਦਗਾਰੀ ਬੁਤ ਸਥਾਪਤ ਕਰਨ ਲੲੀ ਨਿਰਮਾਨ ਕਾਰਜ ਦੀ ਅੱਜ ਸ਼ੁਰੂਅਾਤ ਕੀਤੀ ਗੲੀ 1 ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਪ੍ਧਾਨ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੇ ਅਾਪਨੀ ਟੀਮ ਅਤੇ ਸਥਾਨਕ ਅਾਗੂਅਾੰ ਸਮੇਤ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਬਾਅਦ ਲਗਣ ਵਾਲੇ ਬੁੱਤ ਦੀ ਅਧਾਰਸ਼ਿਲਾ ( ਥੜੇ ) ਦਾ ਨੀੰਹ ਪਥਰ ਰੱਖਿਆ . ਵਰਣਨਯੋਗ ਹੈ ਕਿ 13 ਮਾਰਚ 2018 ਨੂੰ ਕੇੰਦਰੀ ਗਿ੍ਹ ਮੰਤਰੀ ਰਾਜਨਾਥ ਸਿੰਘ ਅਤੇ ਮੁੱਖ ਮੰਤਰੀ ਪੰਜਾਬ ੲਿਥੇ ਪਹੁੰਚ ਕੇ ਪਰਦਾ ਹਟਾੳੁਣ ਦੀ ਰਸਮ ਦੇ ਨਾਲ ਹੀ ਸ਼ਹੀਦ ੳੂਧਮ ਸਿੰਘ ਦੀ ਯਾਦ ਲੲੀ ਹੋਰ ਵੀ ਅੈਲ਼ਾਨ ਕਰਨਗੇ .ਅਜ ਕੌੰਸਲਰ ਜਰਨੈਲ਼ ਸਿੰਘ ਢੋਟ, ਹਰਮੀਤ ਪੰਮਾ ਪੰਜਾਬ ਪਰਧਾਨ ,ਮੁਖਤਿਅਾਰ ਸਿੰਘ , ਦੀਪ ਸਿੰਘ , ਜੋਗਿੰਦਰਪਾਲ ਭਾਟਾ ਪੰਜਾਬ ਪਰਧਾਨ ਯੂਥ ਵਿੰਗ , ਅਮਨਪਰੀਤ ਕੋਟਲੀ , ਮਲਕੀਤ ਸਿੰਘ ਵੱਲਾ , ਕੇਵਲ ਕੰਬੋਜ , ਬਲਦੇਵ ਰਾਜ ਥਿੰਦ ਕੌਮੀ ਜਨਰਲ ਸਕਤਰ ਤੋੰ ੲਿਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ .