ਨੋਜਵਾਨ ਵੱਖ ਵੱਖ ਥਾਵਾਂ ਤੇ ਸਫਾਈ ਕਰਦੇ ਹੋਏ।
ਕਾਦੀਆਂ, 11 ਫਰਵਰੀ, 2017 (ਚੋਧਰੀ ਮਨਸੂਰ ਘਨੋਕੇ) : ਮੁਸਲਿਮ ਜਮਾਤ ਅਹਿਮਦੀਆ ਦੀ ਸੰਸਥਾ ਮਜਲਿਸ ਖੁਦਾਮ ਉਲ ਅਹਿਮਦੀਆ ਕਾਦੀਆਂ ਵੱਲੋਂ ਹਲਕਾ ਨੂਰ 'ਚ ਸਫਾਈ ਅਭਿਆਨ ਚਲਾਇਆ ਗਿਆ । ਇਸ ਮੋਕੇ ਹਲਕਾ ਨੂਰ ਦੇ ਨੋਜਵਾਨਾਂ ਨੇ ਵੱਖ ਵੱਖ ਇਲਾਕਿਆਂ ਚ ਸਫਾਈ ਕੀਤੀ। ਇਸ ਮੋਕੇ ਹਲਕਾ ਇੰਚਾਰਜ ਅਤੀਕੁਲਾ ਦੇ ਨਾਲ ਡਾਕਟਰ ਨਿਸ਼ਾਨ, ਨਸੀਮ ਡਾਰ ,ਰਿਜ਼ਵਾਨ ਬਾਜਵਾ,ਸ਼ੇਖ ਫਰੀਦ,ਸਾਦਿਕ ਦਾਉਦ ਹਾਜ਼ਰ ਸਨ।