ਚੰਡੀਗੜ੍ਹ, 3 ਜੂਨ 2020 - ਸਮਾਣਾ ਦੇ ਲੋਕਲ ਅਕਾਲੀ ਲੀਡਰ ਗੁਰਸੇਵਕ ਸਿੰਘ ਧੁੜ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਹੈ। ਗੋਲੀ ਮਾਰਨ ਪਿੱਛੇ ਦਾ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ। ਦੱਸਦੇਈਏ ਕਿ ਗੁਰਸੇਵਕ ਸਿੰਘ ਧੁੜ ਸਾਬਕਾ ਅਕਾਲੀ ਐਮ.ਐਲ.ਏ ਵਨਿੰਦਰ ਕੌਰ ਲੂੰਬਾ ਦਾ ਪੀ.ਏ ਰਹਿ ਚੁੱਕਾ ਹੈ।