Breaking: ਜਲਾਲਾਬਾਦ ਸਿਟੀ ਪੁਲਿਸ ਥਾਣੇ ਲਾਗੇ ਧਮਾਕਾ
ਬਾਬੂਸ਼ਾਹੀ ਬਿਊਰੋ
ਫਾਜ਼ਿਲਕਾ 13 ਸਤੰਬਰ 2026: ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਅਧੀਨ ਪੈਂਦੇ ਜਲਾਲਾਬਾਦ ਸਿਟੀ ਪੁਲਿਸ ਥਾਣੇ ਲਾਗੇ ਸ਼ਨੀਵਾਰ-ਐਤਵਾਰ ਦੀ ਅੱਧੀ ਰਾਤ (ਕਰੀਬ 2 ਵਜੇ) ਧਮਾਕਾ ਹੋਇਆ,ਪਰ ਪੁਲਿਸ ਨੇ ਇਸ ਨੂੰ ਗ੍ਰਨੇਡ ਹਮਲੇ ਤੋਂ ਇਨਕਾਰ ਕੀਤਾ ਹੈ। ਇਸ ਧਮਾਕੇ ਕਾਰਨ ਥਾਣੇ ਦੇ ਅੰਦਰ ਖੜ੍ਹੀਆਂ ਦੋ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
- Download Babushahi App
-
-