ਪਟਿਆਲਾ: ਕ੍ਰਿਸ਼ਨ ਚੰਦ ਬੁੱਧੂ ਵੱਲੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ
ਜਗਤਾਰ ਸਿੰਘ
ਪਟਿਆਲਾ, 1 ਜੁਲਾਈ 2026: 1992 ਤੋਂ ਪਟਿਆਲਾ ਸ਼ਹਿਰ ਵਿਚ ਬਤੌਰ ਐਮ ਸੀ ਜਿੱਤਦੇ ਆ ਰਹੇ ਕੌਂਸਲਰ ਕ੍ਰਿਸ਼ਨ ਚੰਦ ਬੁੱਧੂ ਨੇ ਆਮ ਆਦਮੀ ਪਾਰਟੀ (ਆਪ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕ੍ਰਿਸ਼ਨ ਚੰਦ ਬੁੱਧੂ ਨੇ ਕਿਹਾ ਕਿ ਉਹ 1992 ਤੋਂ ਐਮ ਸੀ ਚੋਣਾਂ ਜਿੱਤਦੇ ਆ ਰਹੇ ਹਨ ਅਤੇ ਤਿੰਨ ਵਾਰ ਆਜ਼ਾਦ ਚੋਣਾਂ ਵੀ ਜਿੱਤ ਚੁੱਕੇ ਹਨ।
- Download Babushahi App
-
-