← ਪਿਛੇ ਪਰਤੋ
ਪੰਜਾਬ ਸਕੱਤਰੇਤ ਨੂੰ ਆਈ ਇਕ ਵਾਰ ਫਿਰ ਆਈ ਬੰਬ ਨਾਲ ਉਡਾਉਣ ਦੀ ਧਮਕੀ
ਰਵੀ ਜੱਖੂ
ਚੰਡੀਗੜ੍ਹ, 4 ਜੂਨ 2026 : ਪੰਜਾਬ ਸਕੱਤਰੇਤ ਨੂੰ ਆਈ ਇਕ ਵਾਰ ਫਿਰ ਆਈ ਬੰਬ ਨਾਲ ਉਡਾਉਣ ਦੀ ਧਮਕੀ। ਇਸ ਵਾਰ ਵੀ ਇਹ ਧਮਕੀ ਈ ਮੇਲ ਰਾਹੀ ਹੀ ਆਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Total Responses : 292