ਨਗਰ ਨਿਗਮ/ਨਗਰ ਕੌਂਸਲ ਚੋਣਾਂ: ਸ਼ੁਰੂਆਤ ਰੁਝਾਨ ਵਿਚ 78 ਸੀਟਾਂ ਲੈ ਕੇ ਆਪ ਅੱਗੇ, ਅਕਾਲੀ ਨੂੰ 18 ਤੇ ਕਾਂਗਰਸ ਨੂੰ 17 ਸੀਟਾਂ ਮਿਲੀਆਂ (9.20 ਵਜੇ ਸਵੇਰੇ)
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 29 ਮਈ, 2026: ਨਗਰ ਨਿਗਮ/ਨਗਰ ਕੌਂਸਲ ਚੋਣਾਂ ਤਹਿਤ ਅੱਜ ਹੋ ਰਹੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਨਤੀਜਿਆਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) 78 ਸੀਟਾਂ ਲੈ ਕੇ ਮੋਹਰੀ ਹੈ ਤੇ ਪਾਰਟੀ ਨੇ 44 ਸੀਟਾਂ ’ਤੇ ਲੀਡ ਲਈ ਹੋਈ ਹੈ। ਅਕਾਲੀ ਦਲ 19 ਸੀਟਾਂ ਜਿੱਤ ਕੇ ਦੂਜੇ ਨੰਬਰ ’ਤੇ ਹੈ ਅਤੇ 19 ਸੀਟਾਂ ’ਤੇ ਮੋਹਰੀ ਹੈ ਜਦੋਂ ਕਿ ਕਾਂਗਰਸ ਨੇ 17 ਸੀਟਾਂ ਜਿੱਤ ਲਈਆਂ ਹਨ ਅਤੇ 18 ਸੀਟਾਂ ’ਤੇ ਮੋਹਰੀ ਹੈ। 11 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤ ਲਈਆਂ ਹਨ ਤੇ 10 ’ਤੇ ਅੱਗੇ ਹਨ।
- Download Babushahi App
-
-