ਗੁਰਦਾਸਪੁਰ ਦੇ ਸਰਹੱਦੀ ਖੇਤਰ ਦੇ ਪਿੰਡ ਆਧੀਆਂ ਪੁਲਿਸ ਨਾਕੇ ਤੇ ਦੋ ਪੁਲਿਸ ਜਵਾਨਾਂ ਦੀਆਂ ਮਿਲੀਆਂ ਲਾਸ਼ਾਂ, ਪੁਲਿਸ ਕਰ ਰਹੀ ਜਾਂਚ
ਰੋਹਿਤ ਗੁਪਤਾ
ਗੁਰਦਸਪੁਰ , 22 ਫਰਵਰੀ 2026 : ਗੁਰਦਾਸਪੁਰ ਦੇ ਪੁਲਸ ਸਟੇਸ਼ਨ ਦੌਰਾਗਲਾ ਅਧੀਨ ਆਉਂਦੇ ਪਿੰਡ ਆਦੀਆਂ ਚੈੱਕ ਪੋਸਟ ਤੇ ਦੋ ਪੁਲਿਸ ਵਾਲਿਆਂ ਦੀ ਮੌਤ।
ਭਾਰਤ ਪਾਕਿਸਤਾਨ ਸਰਹੱਦ ਦੇ ਸੈਕਿੰਡ ਡਿਫੈਂਸ ਆਫ ਲਾਈਨ ਦੀ ਆਦੀਆਂ ਚੈੱਕ ਪੋਸਟ ਤੇ ਦੋ ਪੁਲਿਸ ਵਾਲਿਆਂ ਦੀ ਚੈਕ ਪੋਸਟ ਤੇ ਅੰਦਰ ਡੈਡ ਬਾਡੀ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਹੜਕੰਪ ਮੱਚ ਗਿਆ ਹੈ।ਜਾਣਕਾਰੀ ਦੇ ਮੁਤਾਬਿਕ ਦੋ ਪੁਲਿਸ ਕਰਮਚਾਰੀ ਜੋ ਡਿਊਟੀ ਤੇ ਤਾਇਨਾਤ ਸੀ ਜਿਨਾਂ ਦੇ ਵਿੱਚੋਂ ਇੱਕ ਏਐਸਆਈ ਕਮਾਂਡੋ ਗੁਰਨਾਮ ਸਿੰਘ ਅਤੇ ਇੱਕ ਹੋਮਗਾਰਡ ਦਾ ਜਵਾਨ ਹੈ ਦੋਹਾਂ ਦੇ ਮਿਤੑਕ ਸਰੀਰ ਚੈੱਕ ਪੋਸਟ ਦੇ ਅੰਦਰ ਹੀ ਪਏ ਹੋਏ ਮਿਲੇ ਹਨ। ਜਿਸ ਤੋਂ ਬਾਅਦ ਪੁਲਿਸ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਹਾਲੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕੀ ਕਾਰਨ ਰਿਹਾ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਬਰੀਕੀ ਨਾਲ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਇੰਝ ਇਲਾਕਾ ਸਾਰਾ ਇੱਕ ਸਰਹੱਦੀ ਏਰੀਆ ਹੋਣ ਕਰਕੇ ਪੁਲਿਸ ਚੋਂ ਵੀ ਘੰਟੇ ਜਿਹੜੀ ਹ ਇੱਥੇ ਤਾਇਨਤ ਰਹਿੰਦੀ ਸੀ ਕਾਰਨ ਕੀ ਹ ਕਾਰਨ ਜਿਹੜੇ ਸਾਰੇ ਜਾਂਚ ਪੜਤਾਲ ਤੋਂ ਬਾਅਦ ਹੀ ਦੱਸੇ ਜਾਣਗੇ ਉਧਰ ਇਸ ਮੌਕੇ ਗੱਲਬਾਤ ਕਰਦੇ ਆ ਐਸ ਐਸ ਪੀ ਗੁਰਦਾਸਪੁਰ ਜਿੱਤਿਆ ਨੇ ਦੱਸਿਆ ਕਿ ਪੁਲਿਸ ਪੂਰੀ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ ਉਹਨਾਂ ਕਿਹਾ ਕਿ ਜੋ ਨੌਜਵਾਨਾਂ ਦੀ ਮੌਤ ਹੋਈ ਹ ਉਹਦੇ ਵਿੱਚ ਇੱਕ ਹੋਮ ਕਾਰਡ ਦਾ ਜਵਾਨ ਹੈ ਅਤੇ ਇੱਕ ਕਮਾਂਡੋ ਦਾ ਜਵਾਨ ਸੀ
Click to Follow Babushahi Facebook page →