ਹਿੰਦੂ ਨੇਤਾ ਜੈ ਚੰਦ ਜੈਟੀ ਦੀ ਰਸਮ ਪਗੜੀ ਕੱਲ
ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਮੁੱਖ ਹਾਜ਼ਰ ਹੋਣਗੇ
ਰੋਹਿਤ ਗੁਪਤਾ
ਗੁਰਦਾਸਪੁਰ 22 ਜਨਵਰੀ 2026-
23 ਜਨਵਰੀ ਨੂੰ, ਬਟਾਲਾ ਰੋਡ ਵਿਖੇ ਸ਼੍ਰੀ ਬ੍ਰਾਹਮਣ ਸਭਾ ਵਿੱਚ ਮਰਹੂਮ ਸ਼ਿਵ ਸੈਨਾ ਆਗੂ ਜੈ ਚੰਦ ਜੈਕੀ ਜੋ ਇੱਕ ਬਹੁਤ ਹੀ ਪ੍ਰਮੁੱਖ ਹਿੰਦੂ ਆਗੂ ਸਨ। ਉਨ੍ਹਾਂ ਦੀ ਰਸਮ ਪਗੜੀ ਅਤੇ ਅੰਮ੍ਰਿਤਵਾਣੀ ਪਾਠ ਹੋਵੇਗਾ। ਸ਼ਿਵ ਸੈਨਾ ਹਿੰਦੁਸਤਾਨ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਤਰੀ ਅਤੇ ਪੰਜਾਬ ਚੇਅਰਮੈਨ ਰੋਹਿਤ ਅਬਰੋਲ ਨੇ ਦੱਸਿਆ ਕਿ ਇਸ ਮੌਕੇ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਸ਼ਾਮਲ ਹੋਣਗੇ।