Punjab Gazetted Holiday : ਸਾਲ-2026 ਦੀਆਂ ਗਜਟਿਡ ਛੁੱਟੀਆਂ ਦਾ ਐਲਾਨ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 26 ਨਵੰਬਰ, 2025: ਪੰਜਾਬ ਸਰਕਾਰ (Punjab Government) ਨੇ ਸਾਲ 2026 ਲਈ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਕੈਲੰਡਰ 'ਚ ਸਾਲ ਭਰ ਦੀਆਂ ਗਜ਼ਟਿਡ ਛੁੱਟੀਆਂ (Gazetted Holidays) ਦੀ ਲਿਸਟ ਦਿੱਤੀ ਗਈ ਹੈ।
ਪੂਰੀ ਲਿਸਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ
https://drive.google.com/file/d/1sQUXzhC5vVRYgVJPZvT2L7GNg4sTwIe4/view?usp=drivesdk