Mohali Breaking: ਵੈਸਟਰਨ ਟਾਵਰ 'ਤੇ CBI ਦੀ ਛਾਪੇਮਾਰੀ
Ravi Jakhu
ਖਰੜ, 7 Oct 2026- ਚੰਡੀਗੜ੍ਹ ਅਤੇ ਮੋਹਾਲੀ ਤੋਂ ਬਾਅਦ ਹੁਣ ਸੀਬੀਆਈ (CBI) ਦੀ ਟੀਮ ਨੇ ਦੇਰ ਸ਼ਾਮ ਖਰੜ ਸ਼ਹਿਰ ਦੇ ਵੈਸਟਰਨ ਟਾਵਰ ਵਿੱਚ ਛਾਪੇਮਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵੈਸਟਰਨ ਟਾਵਰ ਦੇ ਇੱਕ ਫਲੈਟ ਵਿੱਚ ਸੀਬੀਆਈ ਵੱਲੋਂ ਛਾਪਾ ਮਾਰਿਆ ਗਿਆ ਸੀ। ਫਲੈਟ 'ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਨੋਟਾਂ ਨਾਲ ਭਰੇ ਬੈਗ ਫਲੈਟ ਵਿੱਚੋਂ ਹੇਠਾਂ ਸੁੱਟੇ ਜਾਣ ਦੀ ਘਟਨਾ ਕਾਫ਼ੀ ਚਰਚਾ ਵਿੱਚ ਰਹੀ ਸੀ।
- Download Babushahi App
-
-