Big Breaking ਦੋ ਅਕਾਲੀ ਦਲਾਂ ਦਾ ਗੱਠਜੋੜ ਟੁੱਟਿਆ
ਚੰਡੀਗੜ੍ਹ, 17 ਮਈ 2026 : ਦੋ ਅਕਾਲੀ ਦਲਾਂ ਦਾ ਗੱਠਜੋੜ ਟੁੱਟ ਗਿਆ ਹੈ। ਦਰਅਸਲ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ, ਇਨ੍ਹਾਂ ਦੋਹਾਂ ਵਿਚ ਹਾਲੇ ਕੁੱਝ ਸਮਾਂ ਪਹਿਲਾਂ ਹੀ ਗਠਜੋੜ ਹੋਇਆ ਸੀ ਪਰ ਅੱਜ ਅਹਿਮ ਬੈਠਕ ਮਗਰੋ ਇਹ ਐਲਾਨ ਕੀਤਾ ਗਿਆ ਹੈ ਕਿ ਗੱਠਜੋੜ ਟੁੱਟ ਗਿਆ ਹੈ। ਇਹ ਐਲਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਕੀਤਾ ਹੈ। ਉਨਾਂ ਕਿਹਾ ਕਿ ਗ਼ੈਰਜਿੰਮੇਵਾਰਾਨਾ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
- Download Babushahi App
-
-