ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਕਰੀਬ ਇਕ ਦਰਜਨ ਅਧਿਕਾਰੀਆਂ ਦੇ ਤਬਾਦਲੇ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 30 ਜਨਵਰੀ, 2026: ਪੰਜਾਬ ਸਰਕਾਰ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਇਕ ਦਰਜਨ ਦੇ ਕਰੀਬ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।
ਪੂਰੀ ਸੂਚੀ ਪੜ੍ਹਨ ਵਾਸਤੇ ਲਿੰਕ ਕਲਿੱਕ ਕਰੋ:
https://drive.google.com/file/d/1DjZ7_Jk8NltBFxF6zmwRqCLM1Mb5kejJ/view?usp=sharing