ਵੱਡੀ ਖ਼ਬਰ: K.C Venugopal ਪਹੁੰਚੇ ਪੰਜਾਬ, ਕੱਲ੍ਹ ਕਰਨਗੇ ਮੀਟਿੰਗਾਂ
ਰਵੀ ਜੱਖੂ
ਚੰਡੀਗੜ੍ਹ, 25 ਅਕਤੂਬਰ 2026- ਕਾਂਗਰਸ ਪਾਰਟੀ ਦੇ ਜਨਰਲ ਸਕੱਤਰ K.C Venugopal ਅੱਜ ਦੇਰ ਸ਼ਾਮ ਸਮੇਂ ਪੰਜਾਬ ਪਹੁੰਚ ਗਏ ਹਨ। ਜਾਣਕਾਰੀ ਦੇ ਮੁਤਾਬਿਕ, ਉਹ ਭਲਕੇ ਪੰਜਾਬ ਦੇ ਸੀਨੀਅਰ ਲੀਡਰਾਂ ਦੇ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਅਗਾਮੀ ਚੋਣਾਂ ਦੇ ਮੱਦੇਨਜ਼ਰ ਮੀਟਿੰਗਾਂ ਦਾ ਦੌਰ ਵੀ ਕੱਲ੍ਹ ਤੋਂ ਸ਼ੁਰੂ ਹੋ ਜਾਵੇਗਾ। ਦੱਸਦੇ ਚੱਲੀਏ ਕਿ ਰਾਹੁਲ ਗਾਂਧੀ ਵੀ ਪੰਜਾਬ 4 ਨਵੰਬਰ 2026 ਨੂੰ ਆ ਰਹੇ ਹਨ।
- Download Babushahi App
-
-