ਵੰਦੇ ਮਾਤਰਮ ’ਚ ਰੁਕਾਵਟ ਪਾਉਣ ਲਈ Sonia Gandhi ਤੇ Rahul Gandhi ਖਿਲਾਫ ਹੋਵੇ ਐਫ ਆਈ ਆਰ, ਸ਼ਿਕਾਇਤ ਦਾਇਰ
ਨਵੀਂ ਦਿੱਲੀ, 17 ਅਗਸਤ, 2026: ਦੋ ਵਕੀਲਾਂ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿਚ ਮੰਗ ਕੀਤੀ ਹੈ ਕਿ ਵੰਦੇ ਮਾਤਰਮ ਰਾਸ਼ਟਰੀ ਗੀਤ ਦੇ ਗਾਉਣ ਵੇਲੇ ਰੁਕਾਵਟ ਪਾਉਣ ਲਈ ਕਾਂਗਰਸੀ ਆਗੂ ਸੋਨੀਆ ਗਾਂਧੀ ਤੇ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੰਕ ਕਰੋ:
- Download Babushahi App
-
-