ਨੈਸ਼ਨਲ ਹਾਈਵੇਅ 21( 205) ਭਰਤਗੜ੍ਹ ਸਰਸਾ ਨੰਗਲ ਦੇ ਲਾਗੇ ਰੇਤੇ ਦੇ ਭਰੇ ਓਵਰਲੋਡ 18 ਟਾਇਰੀ ਟਰਾਲੇ ਨੇ ਅੱਠ ਗੱਡੀਆਂ ਲਈਆਂ ਚਪੇਟ ਵਿੱਚ
ਅਖੀਰ ਇੱਕ ਗੱਡੀ ਉੱਤੇ ਪਲਟਿਆ ਦਿੱਲੀ ਦੇ ਤਿੰਨ ਨੌਜਵਾਨਾਂ ਦੀ ਮੌਤ
ਡਰਾਈਵਰ ਮੌਕੇ ਤੋਂ ਹੋਇਆ ਫਰਾਰ
ਮਨਪ੍ਰੀਤ ਸਿੰਘ
ਰੂਪਨਗਰ 26 ਨਵੰਬਰ
ਨੈਸ਼ਨਲ ਹਾਈਵੇ 21( 205) ਰੋਪੜ , ਨੰਗਲ ਮਾਰਗ ਤੇ ਭਰਤਗੜ੍ਹ ਸਰਸਾ ਨੰਗਲ ਦੇ ਲਾਗੇ ਰੇਤੇ ਦੇ ਭਰੇ ਓਵਰਲੋਡ 18 ਟਾਇਰੀ ਟਰਾਲੇ ਨੇ ਅੱਠ ਗੱਡੀਆਂ ਲਈਆਂ ਚਪੇਟ ਵਿੱਚ ਲਿਆ ਤੇ ਅਖੀਰ ਇੱਕ ਗੱਡੀ ਉੱਤੇ ਟਰਾਲਾ ਜਾ ਪਲਟਿਆ ਇਸ ਦਰਦਨਾਕ ਹਾਦਸੇ ਦੌਰਾਨ ਦਿੱਲੀ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ
ਇਸ ਮੌਕੇ ਜਾਣਕਾਰੀ ਅਨੁਸਾਰ ਟਰਾਲਾ ਡਰਾਈਵਰ ਮੌਕੇ ਤੋਂ ਹੋਇਆ ਫਰਾਰ ਹੋ ਗਿਆ।ਹਾਦਸੇ ਤੋਂ ਤੁਰੰਤ ਬਾਅਦ ਲੋਕਲ ਲੋਕਾਂ ਨੇ ਹਾਦਸਾਗ੍ਰਸਤ ਲੋਕਾਂ ਨੂੰ ਸੰਭਾਲਿਆ ਤੇ ਗੱਡੀਆਂ ਚੋਂ ਬਾਹਰ ਕੱਢਿਆ।
- Download Babushahi App
-
-