ਮੋਗਾ ’ਚ ਆਪ ਰੈਲੀ ਵਾਲੀ ਥਾਂ ’ਤੇ ਕੌਫੀ ਮਸ਼ੀਨ ਧਮਾਕਾ, ਜਾਨੀ ਨੁਕਸਾਨ ਦੀ ਖ਼ਬਰ
ਬਾਬੂਸ਼ਾਹੀ ਨੈਟਵਰਕ
ਮੋਗਾ, 26 ਨਵੰਬਰ, 2026: ਮੋਗਾ ਵਿਚ ਆਮ ਆਦਮੀ ਪਾਰਟੀ ਦੀ ਅੱਜ ਹੋ ਰਹੀ ਖੁਸ਼ਹਾਲ ਪੰਜਾਬ ਰੈਲੀ ਵਿਚ ਇਕ ਕੌਫੀ ਮਸ਼ੀਨ ਫਟ ਗਈ। ਇਸ ਧਮਾਕੇ ਵਿਚ ਜਾਨੀ ਨੁਕਸਾਨ ਹੋਣ ਦੀ ਵੀ ਖ਼ਬਰ ਹੈ।
ਹੋਰ ਵੇਰਵਿਆਂ ਦੀ ਉਡੀਕ....
- Download Babushahi App
-
-