ਪੰਜਾਬ ਪੁਲਿਸ ਨੂੰ 16 ਨਵੰਬਰ ਤੋਂ ਸਰਦੀਆਂ ਦੀਆਂ ਵਰਦੀਆਂ ਪਾਉਣ ਦੇ ਹੁਕਮ ਜਾਰੀ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 30 ਅਕਤੂਬਰ, 2026: ਪੰਜਾਬ ਦੇ ਡੀਜੀਪੀ ਦਫ਼ਤਰ ਨੇ 16 ਨਵੰਬਰ 2026 ਤੋਂ ਅਧਿਕਾਰੀਆਂ ਸਮੇਤ ਸਾਰੇ ਕਰਮਚਾਰੀਆਂ ਲਈ ਸਰਦੀਆਂ ਦੀਆਂ ਵਰਦੀਆਂ ਪਹਿਨਣ ਦੇ ਹੁਕਮ ਜਾਰੀ ਕੀਤੇ ਹਨ।
ਆਰਡਰ ਕਾਪੀ ਹੇਠਾਂ ਪੜ੍ਹੋ:
- Download Babushahi App
-
-