ਐਫ ਬੀ ਆਈ ਨੇ ਸਰਹੱਦ ਪਾਰ ਦੇ ਅਪਰਾਧਾਂ ਵਿਚ ਸ਼ਾਮਲ ਇਕ ਹੋਰ ਪੰਜਾਬੀ ਲਈ ’ਵਾਂਟੇਡ’ ਨੋਟਿਸ ਕੀਤਾ ਜਾਰੀ
ਬਾਬੂਸ਼ਾਹੀ ਨੈਟਵਰਕ
ਵਾਸ਼ਿੰਗਟਨ, 19 ਅਗਸਤ, 2026: ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ ਬੀ ਆਈ) ਨੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਰਲ ਕੇ ਸਰਹੱਦ ਪਾਰ ਦੇ ਅਪਰਾਧਾਂ ਵਿਚ ਸ਼ਾਮਲ ਇਕ ਹੋਰ ਪੰਜਾਬੀ ’ਮੇਜਰ ਸਿੰਘ’ ਨਾਮ ਦੇ ਵਿਅਕਤੀ ਦੇ ਨਾਂ ’ਤੇ ’ਵਾਂਟੇਡ’ ਦਾ ਨੋਟਿਸ ਜਾਰੀ ਕੀਤਾ ਹੈ।
ਅਮਰੀਕਾ ਤੋਂ ਭਾਰਤ ਵਿਚ ਪੰਜਾਬ ਵਿਚ ਰਹਿਣ ਵਾਲਾ ਇਹ ਦੂਜਾ ਪੰਜਾਬੀ ਹੈ ਜਿਸਨੂੰ ਅਪਰਾਧ ਵਿਚ ਸ਼ਾਮਲ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਇਕ ਇੰਸਪੈਕਟਰ ਨੂੰ ਫਿਰੌਤੀਆਂ ਵਸੂਲਣ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
- Download Babushahi App
-
-