← ਪਿਛੇ ਪਰਤੋ
ਲੁਧਿਆਣਾ, 18 ਅਪ੍ਰੈਲ 2020 - ਕੋਰੋਨਾ ਤੋਂ ਪੀੜਤ ਲੁਧਿਆਣਾ ਨੌਰਥ ਦੇ ਏ.ਸੀ.ਪੀ. ਅਨਿਲ ਕੋਹਲੀ ਨੇ ਸ਼ਨੀਵਾਰ ਨੂੰ ਦਮ ਤੋੜ ਦਿੱਤਾ ਹੈ। ਉਹ ਬੀਤੇ ਕਈ ਦਿਨਾਂ ਤੋਂ ਕੋਰੋਨਾ ਕਾਰਨ ਵੈਂਟੀਲੇਟਰ 'ਤੇ ਸਨ। ਉਹ ਲੁਧਿਆਣਾ ਦੇ ਐਸ.ਪੀ.ਐਸ ਹਸਪਤਾਲ 'ਚ ਦਾਖਲ ਸਨ।
Total Responses : 971