ਕੁੰਵਰ ਵਿਜੇ ਪ੍ਰਤਾਪ ਕਰ ਰਹੇ ਨੇ ਤਬਾਹੀ ਰੀਲੋਡੇਡ ਦੀ ਪ੍ਰਮੋਸ਼ਨ, ਰਿਲੀਜ਼ ਅੱਜ 3 ਮਈ ਨੂੰ- ਵੇਖੋ ਵੀਡੀਓ
ਚੰਡੀਗੜ੍ਹ, 3 ਮਈ, 2024: ਪੰਜਾਬੀ ਫਿਲਮ ’ਤਬਾਹੀ ਰੀਲੋਡਡ’ ਅੱਜ 3 ਮਈ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਫਿਲਮ ਦੀ ਪ੍ਰੋਮੋਸ਼ਨ ਕਰ ਰਹੇ ਹਨ ਅਤੇ ਉਹਨਾਂ ਆਪਣੇ ਸੋਸ਼ਲ ਮੀਡੀਆ ’ਤੇ ਫਿਲਮ ਦਾ ਟਰੇਲਰ ਸਾਂਝਾ ਕੀਤਾ ਹੈ। ਦੱਸ ਦਈਏ ਕਿ, ਚੰਡੀਗੜ੍ਹ ਦੇ 34 ਸੈਕਟਰ ਦੇ Piccadily Cinema ਵਿਖੇ ਅੱਜ ਦੁਪਹਿਰੇ 3 ਵਜੇ ਅਤੇ ਸ਼ਾਮ 7 ਵਜੇ ਸ਼ੋਅ ਹੋਵੇਗਾ।