← Go Back
ਯੂਪੀ ਬੋਰਡ ਦੇ10ਵੀਂ ਅਤੇ 12ਵੀਂ ਦੇ ਨਤੀਜੇ ਜਾਰੀ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 20 ਅਪ੍ਰੈਲ 2024 : ਯੂਪੀ ਬੋਰਡ ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਉਡੀਕ ਅੱਜ ਖਤਮ ਹੋ ਗਈ ਹੈ। ਯੂਪੀ ਬੋਰਡ ਨੇ ਅੱਜ ਬਾਅਦ ਦੁਪਹਿਰ ਹਾਈ ਸਕੂਲ ਅਤੇ ਇੰਟਰਮੀਡੀਏਟ ਦੇ ਨਤੀਜੇ ਐਲਾਨ ਦਿੱਤੇ ਹਨ। ਯੂਪੀ ਬੋਰਡ ਦੇ ਨਤੀਜੇ 2024 ਅਧਿਕਾਰਤ ਵੈੱਬਸਾਈਟ upresults.nic.in 'ਤੇ ਚੈੱਕ ਕਰੋ।
Total Responses : 976