GNDU ਦੇ ਸਾਬਕਾ VC ਡਾ. SP ਸਿੰਘ ਦੀ ਪਤਨੀ ਪ੍ਰੋ. ਜਗਜੀਤ ਕੌਰ ਦਾ ਅੰਤਿਮ ਸਸਕਾਰ 19 ਮਈ ਨੂੰ
ਲੁਧਿਆਣਾ, 17 ਮਈ 2025 - ਗੁਰੂ ਨਾਨਕ ਦੇਵ ਯੂਨਵਰਸਿਟੀ ਦੇ ਸਾਬਕਾ VC (ਉਪ-ਕੁਲਪਤੀ) ਡਾ. SP ਸਿੰਘ ਦੀ ਪਤਨੀ ਪ੍ਰੋ. ਜਗਜੀਤ ਕੌਰ 16 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ 19 ਮਈ ਨੂੰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ (ਲੁਧਿਆਣਾ) ਵਿਖੇ ਹੋਵੇਗਾ।
