ਸੀਨੀਅਰ ਸਿਟੀਜ਼ਨ ਹੋਮਸ ਵਿੱਚ ਰਹਿ ਰਹੇ ਬਜੁਰਗਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਵਿੱਚ ਪੇਸ਼ ਆਉਂਦੀਆਂ ਮੁਸ਼ਕਲਾਂ ਦੀ ਲਈ ਜਾਣਕਾਰੀ
ਸੰਬੰਧਤ ਘਰਾਂ ਦੇ ਪ੍ਰਬੰਧਕ ਬਜੁਰਗਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰਨ-ਸੀ.ਜੇ.ਐਮ.
ਲੁਧਿਆਣਾ, 21 ਅਗਸਤ 2019: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂਂ ਜਾਰੀ ਹਦਾਇਤਾਂ ਦੀ ਪਾਲਣਾ ਹਿੱਤ ਅਤੇ ਸ੍ਰੀ ਗੁਰਬੀਰ ਸਿੰਘ, ਮਾਨਯੋਗ ਜਿਲ•ਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸ੍ਰੀ ਆਸ਼ੀਸ਼ ਅਬੋਰਲ, ਚੀਫ ਜ਼ੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਨੇ ਸਵਾਮੀ ਵਿਵੇਕਾਨੰਦ ਸੀਨੀਅਰ ਸਿਟੀਜਨ ਹੋਮ, ਮਾਡਲ ਟਾਊਨ, ਲੁਧਿਆਣਾ ਅਤੇ ਸੀਨੀਅਰ ਸਿਟੀਜਨ ਹੋਮ, ਰੈਡ ਕਰਾਸ, ਸਰਾਭਾ ਨਗਰ, ਲੁਧਿਆਣਾ ਦਾ ਦੌਰਾ ਕੀਤਾ।
ਸੀ.ਜੇ.ਐਮ. ਵੱਲੋਂ ਇਨ•ਾਂ ਸੀਨੀਅਰ ਸਿਟੀਜਨ ਘਰਾਂ ਵਿੱਚ ਰਹਿ ਰਹੇ ਬਜੁਰਗ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ•ਾਂ ਦੇ ਰਹਿਣ-ਸਹਿਣ, ਖਾਣ-ਪੀਣ ਆਦਿ ਵਿੱਚ ਪੇਸ਼ ਆ ਰਹੀਆਂ ਮੁਆਦਿ ਬਾਰੇ ਜਾਣਕਾਰੀ ਲਈ। ਉਹਨਾਂ ਨੇ ਮੌਕੇ 'ਤੇ ਹੀ ਸੰਬੰਧਤ ਘਰਾਂ ਦੇ ਪ੍ਰਬੰਧਕਾਂ ਨੂੰ ਬਜੁਰਗਾਂ ਨੂੰ ਪੇਸ਼ ਆ ਰਹੀਆਂ ਮੁਦੇ ਹੱਲ ਲਈ ਹਦਾਇਤ ਕੀਤੀ। ਜੱਜ ਸਾਹਿਬ ਵੱਲੋਂ ਕੀਤੇ ਗਏ ਦੌਰੇ ਦੇ ਸਬੰਧ ਵਿੱਚ ਬਜੁਵਿਅਕਤੀਆਂ ਵਿੱਚ ਕਾਫੀ ਖ਼ੁਸ਼ੀ ਦੀ ਲਹਿਰ ਪਾਈ ਗਈ।