← ਪਿਛੇ ਪਰਤੋ
ਚੰਡੀਗੜ੍ਹ, 12 ਅਗਸਤ 2019 - ਜੰਮੂ ਕਸ਼ਮੀਰ 'ਚ ਈਦ-ਅਲ- ਅਧਾ ਮੌਕੇ ਮੁਸਲਿਮ ਭਾਈਚਾਰਾ ਬੜੀ ਹੀ ਸ਼ਰਧਾ ਨਾਲ ਨਮਾਜ਼ ਅਦਾ ਕਰ ਰਿਹਾ ਹੈ। ਇਸ ਮੌਕੇ ਸ੍ਰੀਨਗਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਮਾਮਾਂ ਨੂੰ ਈਦ ਮੌਕੇ ਹਰ ਸੁਰੱਖਿਆ ਸਹੂਲਤ ਉਪਲਭਧ ਕਰਨ ਦਾ ਭਰੋਸਾ ਦਿੱਤਾ ਗਿਆ। ਦੇਖੋ ਤਸਵੀਰਾਂ :-