ਸਾਬਕਾ ਐਸਜੀਪੀਸੀ ਪ੍ਰਧਾਨ ਲੋਂਗੋਵਾਲ ਦੀ ਕਾਫਲੇ ਨੂੰ ਪੁਲਿਸ ਨੇ ਰੋਕਿਆ
kamal Sandhu
ਬਰਨਾਲਾ 14 ਅਕਤੂਬਰ - ਸਾਬਕਾ ਐਸਜੀਪੀਸੀ ਪ੍ਰਧਾਨ ਅਤੇ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਗੋਬਿੰਦ ਸਿੰਘ ਲੌਂਗੋਵਾਲ ਦੇ ਕਾਫਲੇ ਨੂੰ ਮਾਨਸਾ ਜਾਂਦੇ ਹੋਏ ਹੰਡਿਆਇਆ ਵਿਖੇ ਪੁਲਿਸ ਵੱਲੋਂ ਰੋਕਿਆ ਗਿਆ । ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ, ਪੁਲਿਸ ਨੇ ਮਾਨਸਾ ਨਹੀਂ ਜਾਣ ਦਿੱਤਾ।
- Download Babushahi App
-
-