Breaking : ਹੁਣ ਚਿਨਾਬ ਦਰਿਆ ਦਾ ਪਾਣੀ ਮੋੜੇਗਾ ਭਾਰਤ
ਨਵੀਂ ਦਿੱਲੀ, 22 ਮਈ 2026 : ਭਾਰਤ ਸਰਕਾਰ ਨੇ ਸਿੰਧੂ ਸਮਝੌਤੇ ਦੇ ਵਿਚਕਾਰ ਇੱਕ ਹੋਰ ਫ਼ੈਸਲਾ ਲਿਆ ਹੈ। ਆਪਰੇਸ਼ਨ ਸਿੰਧੂਰ ਮਗਰੋਂ ਭਾਰਤ ਨੇ ਪਾਕਿਸਤਾਨ ਨੂੰ ਜਾਂਦਾ ਦਰਿਆਈ ਪਾਣੀ ਰੋਕ ਲਿਆ ਸੀ ਹੁਣ ਇਸੇ ਲੜੀ ਵਿਚ ਸਰਕਾਰ ਚਿਨਾਬ ਦਰਿਆ ਦਾ ਪਾਣੀ ਵੀ ਪਾਕਿਸਤਾਨ ਵਲ ਜਾਣ ਤੋਂ ਰੋਕੇਗੀ। 2 352 ਕਰੋੜ ਦੀ ਲਾਗਤ ਨਾਲ ਇਕ ਟਨਲ ਬਣਾਈ ਜਾਵੇਗੀ ਅਤੇ ਚਿਨਾਬ ਦਾ ਪਾਣੀ ਪਾਕਿਸਤਾਨ ਜਾਣ ਤੋਂ ਮੋੜਿਆ ਜਾਵੇਗਾ। ਇਸ ਦੇ ਨਾਲ ਹੀ ਚਿਨਾਬ ਦਰਿਆ ਤੇ 2 ਪ੍ਰਾਜੈਕਟ ਵੀ ਸ਼ੁਰੂ ਕਰ ਦਿੱਤੇ ਗਏ ਹਨ।
- Download Babushahi App
-
-