Breaking : ਸਾਬਕਾ DIG ਹਰਚਰਨ ਭੁੱਲਰ ਦੇ ਘਰ ਈਡੀ ਦੀਆਂ ਟੀਮਾਂ ਪਹੁੰਚੀਆਂ : ਸੂਤਰ
ਰਵੀ ਜੱਖੂ (ਬਾਬੂਸ਼ਾਹੀ ਬਿਊਰੋ)
ਚੰਡੀਗੜ੍ਹ, 27 ਅਪ੍ਰੈਲ 2026
ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਰਿਸ਼ਵਤ ਮਾਮਲੇ ਚ ਫੜੇ ਗਏ ਸਾਬਕਾ ਡੀਆਈਜੀ ਹਰਚਰਨ ਭੁੱਲਰ ਦੇ ਘਰ ਈਡੀ ਦੀਆਂ ਟੀਮਾਂ ਪਹੁੰਚੀਆਂ ਹਨ। ਕੁਝ ਦਿਨ ਪਹਿਲਾਂ ਗਵਾਹ ਕਿਸਨੂੰ ਨੇ ਖੁਲਾਸੇ ਕੀਤੇ ਸੀ।
Click to Follow Babushahi Facebook page →