Top News: ਪੜ੍ਹੋ ਅੱਜ 28 ਦਸੰਬਰ ਦੀਆਂ ਵੱਡੀਆਂ ਖ਼ਬਰਾਂ (9:20 PM)
1, ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ 328 ਪਾਵਨ ਸਰੂਪਾਂ, ਫ਼ਿਲਮਾਂ ਤੇ ਗੁਰਦੁਆਰਿਆਂ ਤੋਂ ਬਾਹਰ ਅਨੰਦ ਕਾਰਜ ਬਾਰੇ ਕੀਤੇ ਗਏ ਅਹਿਮ ਫੈਸਲੇ- ਨਾਲ ਹੀ ਸਰਕਾਰ ਨੂੰ ਦਿੱਤੀ ਵਾਰਨਿੰਗ
2, ਜਥੇਦਾਰ ਗੜਗੱਜ ਦਾ ਸਖ਼ਤ ਰੁਖ: ਕਿਹਾ, SGPC ਦੇ ਅੰਦਰੂਨੀ ਮਾਮਲਿਆਂ 'ਚ ਸਰਕਾਰਾਂ ਦਾ ਦਖ਼ਲ ਬਰਦਾਸ਼ਤ ਨਹੀਂ, ਅਸੀਂ SIT ਨੂੰ ਨਹੀਂ ਮੰਨਦੇ’
3, ਵੱਡੀ ਖ਼ਬਰ: ਜਥੇਦਾਰ ਅਕਾਲ ਤਖ਼ਤ ਵੱਲੋਂ ਪੰਜਾਬ ਦੇ ਮੰਤਰੀ ਅਤੇ DSGMC officers ਸਮੇਤ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਧਾਨ ਤਲਬ
4, Babushahi Special ਮੰਜ਼ਿਲ ਦੇ ਮੱਥੇ ’ਤੇ ਤਖਤੀ ਲੱਗਦੀ ਉਨ੍ਹਾਂ ਦੀ ਜੋ ਘਰੋਂ ਬਣਾਕੇ ਟੁਰਦੇ ਨਕਸ਼ਾ ਆਪਣੇ ਸਫਰਾਂ ਦਾ
5, ਮੰਤਰੀ ਸੰਜੀਵ ਅਰੋੜਾ ਵੱਲੋਂ ਸਾਲ 2025 ਦਾ ਲੇਖਾ ਜੋਖਾ: ਪੰਜਾਬ 'ਚ ਬਿਜਲੀ ਕਨੈਕਸ਼ਨ ਪ੍ਰਕਿਰਿਆ ਸਰਲ; ‘ਰੋਸ਼ਨ ਪੰਜਾਬ’ ਨਾਲ ਭਵਿੱਖ-ਤਿਆਰ ਪਾਵਰ ਗ੍ਰਿਡ ਦੀ ਨੀਂਹ
6, ਪੰਜਾਬ ਨੇ ਸਾਲ 2025 ਦੌਰਾਨ ਮੁੱਢਲੀਆਂ ਦੇਖਭਾਲ ਸੇਵਾਵਾਂ ਤੋਂ ਲੈ ਕੇ ਜਿਗਰ ਟ੍ਰਾਂਸਪਲਾਂਟ ਤੱਕ ਸਿਹਤ ਸੰਭਾਲ ਵਿੱਚ ਨਵੀਆਂ ਉਚਾਈਆਂ ਛੂਹੀਆਂ
7, ਪੰਜਾਬ ਦੇ ਕਿਸਾਨ ਨਵੇਂ ਬਾਗ਼ ਲਗਾਉਣ ਲਈ 40% ਤੱਕ ਸਬਸਿਡੀ ਪ੍ਰਾਪਤ ਕਰ ਸਕਦੇ ਹਨ; ਵੇਰਵੇ ਪੜ੍ਹੋ
8, ਮਨਰੇਗਾ ਵਿੱਚ ਬਦਲਾਅ ਕਰਕੇ ਗਰੀਬਾਂ ਦੀ ਰੋਜ਼ੀ-ਰੋਟੀ ਖੋਹਣ ਦੀ ਸਾਜ਼ਿਸ਼ ਕਰ ਰਹੀ ਭਾਜਪਾ ਦੀ ਕੇਂਦਰ ਸਰਕਾਰ - ਧਾਲੀਵਾਲ
9, ਮੋਦੀ ਸਰਕਾਰ ਪਈ ਈਸਟ ਇੰਡੀਆ ਕੰਪਨੀ ਦੇ ਰਾਹ- ਸਪੀਕਰ ਸੰਧਵਾਂ ਨੇ ਸਵਦੇਸ਼ੀ ਦਾ ਨਾਅਰਾ ਦੇਣ ਵਾਲੀ ਹਕੂਮਤ ਨੂੰ ਘੇਰਿਆ
10, ਅਰਾਵਲੀ ਪਰਬਤ ਰੇਂਜ ਦੀ ਪਰਿਭਾਸ਼ਾ 'ਤੇ ਵਿਵਾਦ: ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ, ਭਲਕੇ ਹੋਵੇਗੀ ਸੁਣਵਾਈ
11, ਦਿੱਲੀ ਪੁਨਰਗਠਨ: ਰਾਜਧਾਨੀ ਨੂੰ 13 ਜ਼ਿਲ੍ਹਿਆਂ ਵਿੱਚ ਵੰਡਿਆ, ਆਮ ਲੋਕਾਂ ਦੇ ਜੀਵਨ 'ਤੇ ਕੀ ਪਵੇਗਾ ਪ੍ਰਭਾਵ?
12, "ਸਾਨੂੰ ਬੰਕਰ ਵਿੱਚ ਲੁਕਣ ਲਈ ਮਜਬੂਰ ਕੀਤਾ ਗਿਆ..." ਰਾਸ਼ਟਰਪਤੀ ਜ਼ਰਦਾਰੀ
13, ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਲਈ ਮੋਹਾਲੀ ਪੁਲਿਸ ਵੱਲੋਂ 3ਬੀ2 ਮਾਰਕੀਟ ਵਿੱਚ ਅਪ੍ਰੇਸ਼ਨ ਨਾਈਟ ਡੋਮੀਨੇਸ਼ਨ
14, ਮਾਈਨਿੰਗ ਸਬੰਧੀ ਭਾਜਪਾ ਦੇ ਦੋਸ਼ਾਂ 'ਤੇ AAP ਦਾ ਜਵਾਬ
15, ਰੂਸ ਫੌਜ 'ਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ, ਚਾਰ ਅਜੇ ਵੀ ਲਾਪਤਾ
16, ਬਠਿੰਡਾ: ਔਰਤ ਦਾ ਗਲ ਵੱਢ ਕੇ ਕਤਲ ਕਰਨ ਤੋਂ ਬਾਅਦ ਲਾਸ਼ ਖਾਲੀ ਪਲਾਟ 'ਚ ਸੁੱਟੀ
17, Bathinda Breaking: SHO ਸਸਪੈਂਡ, ਜਾਣੋ ਕੀ ਲੱਗੇ ਦੋਸ਼?
18, ਨਵਜੋਤ ਕੌਰ ਸਿੱਧੂ ਦੀ ਗਡਕਰੀ ਨਾਲ ਮੁਲਾਕਾਤ 'ਤੇ ਭਖੀ ਸਿਆਸਤ: ਭਾਜਪਾ ਆਗੂ ਜਗਮੋਹਨ ਰਾਜੂ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਵਿਰੋਧ ਪੱਤਰ
19, Weather Update : ਪੰਜਾਬ 'ਚ ਠੰਢ ਦਾ ਕਹਿਰ: ਅੰਮ੍ਰਿਤਸਰ ਤੇ ਜਲੰਧਰ ਵਿੱਚ ਵਿਜ਼ੀਬਿਲਟੀ ‘ਜ਼ੀਰੋ’