Top News: ਪੜ੍ਹੋ ਅੱਜ 30 ਦਸੰਬਰ ਦੀਆਂ ਵੱਡੀਆਂ ਖ਼ਬਰਾਂ (9.00 PM)
1, Breaking News: ਪੰਜਾਬ ਵਿਧਾਨ ਸਭਾ 'ਚ ਕੇਂਦਰ ਦੇ VB-G RAM G ਖ਼ਿਲਾਫ਼ ਮਤਾ ਪਾਸ, ਪੜ੍ਹੋ ਮਤੇ ਦੀ ਪੂਰੀ ਕਾਪੀ
2, ਮਨਰੇਗਾ ਖਤਮ ਕਰਕੇ ਭਾਜਪਾ ਨੇ ਦਲਿਤਾਂ ਅਤੇ ਗਰੀਬਾਂ ਤੋਂ ਰੋਜ਼ਗਾਰ ਦੀ ਗਾਰੰਟੀ ਖੋਹੀ-ਭਗਵੰਤ ਮਾਨ'
3. ਪੰਜਾਬ ਵਿਧਾਨ ਸਭਾ ਵੱਲੋਂ ਮਾਲ ਵਿਭਾਗ ਨਾਲ ਸਬੰਧਤ ਤਿੰਨ ਅਹਿਮ ਸੋਧ ਬਿੱਲ ਸਰਬਸੰਮਤੀ ਨਾਲ ਪਾਸ
4. 2 IPS/ PPS ਅਫ਼ਸਰਾਂ ਦੀਆਂ ਬਦਲੀਆਂ
5. "ਵਿਕਸਿਤ ਭਾਰਤ-ਜੀ ਰਾਮ ਜੀ" ਗਰੀਬਾਂ ਨਾਲ ਭੱਦਾ ਮਜ਼ਾਕ, ਅਮਨ ਅਰੋੜਾ ਵੱਲੋਂ ਰੋਜ਼ਗਾਰ ਦੀ ਗਾਰੰਟੀ ਤੋਂ ਭੱਜਣ ਲਈ ਕੇਂਦਰ ਦੀ ਸਖ਼ਤ ਨਿੰਦਾ
6. ਮਨਰੇਗਾ ਯੋਜਨਾ ਨੂੰ ਖਤਮ ਕਰਨਾ ਗ਼ਰੀਬਾਂ ਨੂੰ ਰੋਟੀ ਤੋਂ ਵਾਂਝੇ ਕਰਨ ਦੀ ਚਾਲ: ਹਰਭਜਨ ਸਿੰਘ ਈ.ਟੀ.ਓ.
7. AAP ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਰੱਖੀ 10 ਲੱਖ ਮਨਰੇਗਾ ਮਜ਼ਦੂਰਾਂ ਦੀ ਪੀੜ, ਮਾਨ ਸਰਕਾਰ ਪੀਐਮ ਤੱਕ ਪਹੁੰਚਾਏਗੀ ਉਨ੍ਹਾਂ ਦੀ ਆਵਾਜ਼
8. VB G RAM G ਸਕੀਮ ਗਰੀਬਾਂ ਤੋਂ ਰੁਜ਼ਗਾਰ ਖੋਹਣ ਵਾਲੀ ਸਕੀਮ: ਕਟਾਰੂਚੱਕ
9. ਵਿੱਤ ਮੰਤਰੀ ਚੀਮਾ ਵੱਲੋਂ 'ਵਿਕਸਿਤ ਭਾਰਤ - ਗ੍ਰਾਮ ਜੀ' ਸਕੀਮ ਗਰੀਬਾਂ ਅਤੇ ਸੰਘੀ ਢਾਂਚੇ 'ਤੇ ਹਮਲਾ ਕਰਾਰ
10. 'ਇਹ ਮੋਦੀ ਨੇ ਸਿਆਪਾ ਪਾਇਆ'; ਮਨਰੇਗਾ ਮੁੱਦੇ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ
11. Education Breaking: ਪੰਜਾਬ ਸਕੂਲ ਬੋਰਡ ਵੱਲੋਂ 8ਵੀਂ, 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸਬੰਧੀ ਡੇਟਸ਼ੀਟ ਜਾਰੀ
12 . ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਦਨ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਤੇ ਸਤਿਕਾਰ ਭੇਟ
13 ਪੰਜਾਬ ਵਿਧਾਨ ਸਭਾ 'ਚ ਤਿੱਖੀ ਜੰਗ! ਚੀਮਾ ਨੇ ਕਾਂਗਰਸ ਨੂੰ ਕਿਹਾ 'ਦਲਿਤ ਵਿਰੋਧੀ'; ਡਾ. ਸੁੱਖੀ ਦੇ 'ਸਟੇਟਸ' ਨੂੰ ਲੈ ਕੇ ਸਦਨ 'ਚ ਹੰਗਾਮਾ
14 ਵੱਡੀ ਖ਼ਬਰ: ਪੰਜਾਬ ਵਿਧਾਨ ਸਭਾ 'ਚ "G-Ram-G" ਵਿਰੁੱਧ ਮਤਾ ਪੇਸ਼; ਮੰਤਰੀ ਸੌਂਦ ਨੇ ਕੇਂਦਰ 'ਤੇ ਸਾਧੇ ਤਿੱਖੇ ਨਿਸ਼ਾਨੇ
15. Breaking: ਮੰਤਰੀ ਡਾ. ਬਲਬੀਰ ਸਿੰਘ ਵੱਲੋਂ VB-G RAM G ਬਿੱਲ ਨੂੰ 'ਮਹਾਤਮਾ ਗਾਂਧੀ ਦਾ ਦੂਜਾ ਕਤਲ' ਕਰਾਰ
16 ਇਸ ਸੈਸ਼ਨ ਨਾਲ ਲੋਕਾਂ ਨੂੰ ਮੂਰਖ਼ ਬਣਾਇਆ ਜਾ ਰਿਹੈ, ਮਤੇ ਪਾਸ ਕਰਨ ਨਾਲ ਕੁੱਝ ਨਹੀਂ ਹੋਣਾ, ਪੀਐੱਮ ਦੀ ਰਿਹਾਇਸ਼ ਘੇਰੋ- ਪ੍ਰਤਾਪ ਬਾਜਪਾ ਦਾ ਸਰਕਾਰ ਤੇ ਤਿੱਖਾ ਹਮਲਾ
17 Big Breaking: ਪੰਜਾਬ 'ਚ ਮਨਰੇਗਾ ਫੰਡਾਂ ਵਿੱਚ ਹੋਇਆ ਵੱਡਾ ਘਪਲਾ; ਸ਼ਿਵਰਾਜ ਚੌਹਾਨ ਨੇ ਪੰਜਾਬ ਸਰਕਾਰ 'ਤੇ ਲਾਏ ਗੰਭੀਰ ਇਲਜ਼ਾਮ
18. ਪਰਗਟ ਸਿੰਘ ਦਾ 'ਆਪ' 'ਤੇ ਤਿੱਖਾ ਵਾਰ: "ਮਨਰੇਗਾ ਕਾਂਗਰਸ ਦੀ ਦੇਣ, ਸਿਰਫ਼ ਸਪੈਸ਼ਲ ਸੈਸ਼ਨ ਨਾਲ ਨਹੀਂ ਚੱਲੇਗਾ ਕੰਮ"
19 ਮੁੰਬਈ: ਭਾਂਡੁਪ ਰੇਲਵੇ ਸਟੇਸ਼ਨ ਨੇੜੇ ਭਿਆਨਕ ਹਾਦਸਾ; ਬੱਸ ਨੇ ਪੈਦਲ ਯਾਤਰੀਆਂ ਨੂੰ ਦਰੜਿਆ, 4 ਦੀ ਮੌਤ
20 ਨਵੇਂ ਸਾਲ 'ਤੇ ਪੰਜਾਬ, ਚੰਡੀਗੜ੍ਹ ਤੇ ਹਿਮਾਚਲ 'ਚ ਵਧੇਗੀ ਠੰਢ; ਪਹਾੜਾਂ 'ਚ ਬਰਫ਼ਬਾਰੀ ਦੀ ਪੇਸ਼ੀਨਗੋਈ
21 ਬੰਗਲਾਦੇਸ਼ ਦੀ ਸਾਬਕਾ PM ਖਾਲਿਦਾ ਜ਼ਿਆ ਦਾ ਦੇਹਾਂਤ, 80 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ
22 ਕਿਸਾਨਾਂ ਨਾਲ ਪੰਜਾਬ ਸਰਕਾਰ ਦੀ ਅੱਜ ਹੋਣ ਵਾਲੀ ਮੀਟਿੰਗ ਹੋਈ ਮੁਲਤਵੀ
23 SGPC ਪ੍ਰਧਾਨ ਧਾਮੀ ਦਾ CM ਮਾਨ ਨੂੰ ਕਰਾਰਾ ਜਵਾਬ, "ਮੈਂ ਪ੍ਰਧਾਨ ਵੀ ਹਾਂ ਤੇ ਅਕਾਲੀ ਦਲ ਦਾ ਸਿਪਾਹੀ ਵੀ"
24- ਸਲਾਮ ਹੈ ਇਸ ਜਜ਼ਬੇ ਨੂੰ! ਪਟਿਆਲਾ ਦੇ SHO ਗੁਰਪ੍ਰੀਤ ਸਿੰਘ ਦੀ ਫੁਰਤੀ ਨੇ ਮੌਤ ਦੇ ਮੂੰਹ 'ਚੋਂ ਕੱਢਿਆ ਸਾਬਕਾ IG ਅਮਰ ਸਿੰਘ ਚਾਹਲ (ਵੇਖੋ ਵੀਡੀਓ)
25 ਜਲ ਸਰੋਤ ਵਿਭਾਗ ਦਾ ਸਾਲ 2025 ਦਾ ਲੇਖਾ-ਜੋਖਾ: 5640 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਨਹਿਰਾਂ ਦਾ ਕੀਤਾ ਆਧੁਨਿਕੀਕਰਨ
26 ਭਗਵੰਤ ਮਾਨ ਸਰਕਾਰ ਇੱਕ ਇਵੈਂਟ ਮੈਨੇਜਮੈਂਟ ਕੰਪਨੀ- ਸੁਖਬੀਰ ਬਾਦਲ ਦਾ ਗੰਭੀਰ ਦੋਸ਼
27 Punjab News: ਕਾਂਗਰਸੀ ਕੌਂਸਲਰ AAP 'ਚ ਸ਼ਾਮਲ
28 ਅਕਾਲੀ ਦਲ ਨੇ ਆਪ ਸਰਕਾਰ ਦੁਆਰਾ ਪੇਸ਼ ਕੀਤੇ ਮਨਰੇਗਾ ਸਬੰਧੀ ਮਤੇ 'ਤੇ ਚੁੱਕੇ ਸਵਾਲ
29 ਫਿਰੋਜ਼ਪੁਰ ਵਿਜੀਲੈਂਸ ਨੂੰ ਮਿਲਿਆ ਨਵਾਂ SSP, ਸੰਭਾਲਿਆ ਚਾਰਜ
30. ਰੂਸ-ਯੂਕਰੇਨ ਜੰਗ: ਪੁਤਿਨ ਦੇ ਨਿਵਾਸ 'ਤੇ 91 ਡਰੋਨਾਂ ਨਾਲ ਹਮਲੇ ਦਾ ਦਾਅਵਾ