IPS ਵਾਈ. ਪੂਰਨ ਕੁਮਾਰ ਖੁਦਕੁਸ਼ੀ ਮਾਮਲਾ - ਪੋਸਟਮਾਰਟਮ ਤੇ ਅੰਤਮ ਸਸਕਾਰ ਦਾ ਹੋ ਗਿਆ ਫ਼ੈਸਲਾ
ਰਵੀ ਜੱਖੂ
ਚੰਡੀਗੜ੍ਹ, 15 ਅਕਤੂਬਰ 2025: ਚੰਡੀਗੜ੍ਹ ਵਿੱਚ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ, ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਅੱਜ (ਬੁੱਧਵਾਰ) ਸਵੇਰੇ ਕੀਤਾ ਜਾਵੇਗਾ।
ਪੋਸਟਮਾਰਟਮ: ਉਨ੍ਹਾਂ ਦੇ ਪਰਿਵਾਰ ਵੱਲੋਂ ਸਹਿਮਤੀ ਮਿਲਣ ਤੋਂ ਬਾਅਦ ਇਹ ਕਾਰਵਾਈ ਅੱਜ ਸਵੇਰੇ ਪੂਰੀ ਕੀਤੀ ਜਾਵੇਗੀ।
ਅੰਤਿਮ ਸੰਸਕਾਰ: ਉਮੀਦ ਹੈ ਕਿ ਮ੍ਰਿਤਕ ਆਈਪੀਐਸ ਅਧਿਕਾਰੀ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਤੱਕ ਕਰ ਦਿੱਤਾ ਜਾਵੇਗਾ।