Breaking : ਵਿਧਾਨ ਸਭਾ ਚੋਣਾਂ 2027: ਪੰਜਾਬ ਕਾਂਗਰਸ ਸਰਵੇ ਕਰਵਾ ਕੇ ਵੰਡੇਗੀ ਟਿਕਟਾਂ
ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਫ਼ੈਸਲਾ ਕੀਤਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਟਿਕਟਾਂ ਦੇਣ ਤੋ ਪਹਿਲਾਂ ਸਰਵੇ ਕਰਵਾਇਆ ਜਾਵੇਗਾ। ਇਹ ਵੇਖਿਆ ਜਾਵੇਗਾ ਕਿ ਸੰਭਾਵਤ ਉਮੀਦਵਾਰ ਦੀ ਪਿਛਲੀ ਪ੍ਰਫ਼ਾਰਮੈਂਸ ਕਿਸ ਤਰ੍ਹਾਂ ਦੀ ਰਹੀ। ਫਿਰ ਰਿਪੋਰਟ ਬਣਾ ਕੇ ਹਾਈ ਕਮਾਂਡ ਨੂੰ ਭੇਜੀ ਜਾਵੇਗੀ ਅਤੇ ਉਸ ਅਧਾਰ ਉਤੇ ਟਿਕਟਾਂ ਦੀ ਵੰਡ ਹੋਵੇਗੀ। ਇਹ ਸਰਵੇ ਰਣਨੀਤੀਕਾਰ ਸੁਨੀਲ ਕਾਨੂਗੋਲ ਦੀ ਅਗਵਾਈ ਵਿਚ ਹੋਵੇਗਾ।
Click to Follow Babushahi Facebook page →