ਰਾਜ ਸਭਾ ਸਕੱਤਰੇਤ ਨੇ ਬਾਗੀ 7 ਆਪ ਐਮ ਪੀਜ਼ ਨੂੰ ਭਾਜਪਾ ਦੇ ਹਿੱਸੇ ਵਜੋਂ ਦਿੱਤੀ ਮਨਜ਼ੂਰੀ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 27 ਅਪ੍ਰੈਲ, 2026: ਰਾਜ ਸਭਾ ਸਕੱਤਰੇਤ ਨੇ ਚੇਅਰਮੈਨ ਦੀ ਮਨਜ਼ੂਰੀ ਨਾਲ ਆਮ ਆਦਮੀ ਪਾਰਟੀ (ਆਪ) ਦੇ ਬਾਗੀ 7 ਐਮ ਪੀਜ਼ ਨੂੰ ਭਾਜਪਾ ਦੇ ਹਿੱਸੇ ਵਜੋਂ ਮਨਜ਼ੂਰੀ ਦੇ ਦਿੱਤੀ ਹੈ। ਰਾਜ ਸਭਾ ਵਿਚ ਭਾਜਪਾ ਦੇ ਮੈਂਬਰਾਂ ਦੀ ਗਿਣਤ 106 ਤੋਂ ਵੱਧ ਕੇ 113 ਹੋ ਗਈ ਹੈ।

https://drive.google.com/file/d/1kMhOdK-jOz7UDlb3s188n0qLJLCuNK2I/view?usp=sharing
Click to Follow Babushahi Facebook page →