ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 84 ਜ਼ਿਲ੍ਹਾ ਜੱਜਾਂ/ Judicial Officers ਦੇ ਤਬਾਦਲੇ
Babushahi Network
ਚੰਡੀਗੜ੍ਹ, 23 ਅਪ੍ਰੈਲ 2026:
ਪੰਜਾਬ, ਹਰਿਆਣਾ ਅਤੇ UT ਚੰਡੀਗੜ੍ਹ ਵਿੱਚ 84 ਜ਼ਿਲ੍ਹਾ ਪੱਧਰ ਦੇ ਜੱਜਾਂ / Judicial Officers ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਇਹ ਤਬਾਦਲੇ ਦੇ ਹੁਕਮ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟ੍ਰਾਰ ਜਨਰਲ ਵੱਲੋਂ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਅਤੇ ਸੈਸ਼ਨ ਜੱਜਾਂ, ਐਡੀਸ਼ਨਲ ਜ਼ਿਲ੍ਹਾ ਜੱਜਾਂ ਅਤੇ ਵੱਖ-ਵੱਖ ਪੱਧਰਾਂ ਦੇ ਹੋਰ judicial ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਸ਼ਾਮਲ ਹਨ।
List of Punjab:
https://drive.google.com/file/d/1775hmz0hSyaVWK5WH9wKBw7-gsXzYFsI/view?usp=sharing
Haryana List :
https://drive.google.com/file/d/1krDf4Q7-mNGtQEoqDlBbXSxis1RCBJFU/view?usp=sharing
Separate Order as Corrigendum
The “Remarks” mentioned in the relevant column in respect of transfer of the officer mentioned at Sr. No. 8 in the transfer and posting orders dated 23.04.2026 of Punjab Superior Judicial Service have been corrected and be read as under:-
| Sr. No. |
Name of Officer |
From |
To |
Remarks |
| 8 |
Sh. Sanjay Agnihotri, Additional District and Sessions Judge |
Kapurthala (on withdrawal) |
Faridkot |
On designation as District and Sessions Judge, Principal Judge, Family Court, vice no. 9. |
Click to Follow Babushahi Facebook page →