ਚੋਣ ਨਤੀਜੇ : AAP ਨੇ ਮਾਰੀ ਬਾਜ਼ੀ! ਅਕਾਲੀ-ਕਾਂਗਰਸ ਦੀ ਦੌੜ ਜਾਰੀ, ਭਾਜਪਾ ਮੈਦਾਨ 'ਚੋਂ....! (3:45 PM)
Babushahi Bureau
ਚੰਡੀਗੜ੍ਹ, 17 December 2025 : ਪੰਜਾਬ ਭਰ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ।
ਪੌਣੇ 4 ਵਜੇ ਅੱਪਡੇਟ.... ਜੇਤੂ ਉਮੀਦਵਾਰਾਂ ਦਾ ਵੇਰਵਾ...
ਜ਼ਿਲ੍ਹਾ ਪਰਿਸ਼ਦ ਕੁੱਲ ਸੀਟਾਂ - 347
1. AAP - 47
2. ਅਕਾਲੀ ਦਲ - 5
3. ਕਾਂਗਰਸ- 10
4. ਭਾਜਪਾ-0
5. ਆਜ਼ਾਦ - 2
ਬਲਾਕ ਸੰਮਤੀ ਕੋਲ ਸੀਟਾਂ - 2838
1. AAP - 463
2. ਅਕਾਲੀ ਦਲ - 125
3. ਕਾਂਗਰਸ- 97
4. ਭਾਜਪਾ-4
5. ਅਜ਼ਾਦ - 52