ਲੁਧਿਆਣਾ: ਡੀਐਮ ਨੇ ਮੀਟ/ਨਾਨ-ਵੈਜ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ, 15 ਸਤੰਬਰ, 2026: ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਜੈਨ ਨੇ ਅੱਜ 15 ਸਤੰਬਰ 2026 ਨੂੰ ਸਬੰਤਸਰੀ ਜਯੰਤੀ ਦੇ ਮੌਕੇ 'ਤੇ ਸਾਰੀਆਂ ਮੀਟ/ਮਾਸਾਹਾਰੀ ਦੁਕਾਨਾਂ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਆਰਡਰ ਕਾਪੀ ਨਾਲ ਨੱਥੀ PDF ਫਾਈਲ ਵਿੱਚ ਪੜ੍ਹੋ: https://drive.google.com/file/d/1KKr9YCCebOJ-tvD4hiq8jWhATeTN2tY8/view?usp=sharing
- Download Babushahi App
-
-