ਡਾ. ਦਿਨੇਸ਼ ਸ਼ਰਮਾ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਉਪ ਰਾਜਪਾਲ ਨਿਯੁਕਤ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 6 ਸਤੰਬਰ, 2026: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਜਪਾ ਦੇ ਰਾਜ ਸਭਾ ਐਮ ਪੀ ਡਾ. ਦਿਨੇਸ਼ ਸ਼ਰਮਾ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਾ ਉਪ ਰਾਜਪਾਲ ਨਿਯੁਕਤ ਕੀਤਾ ਹੈ। ਉਹਨਾਂ ਦਾ ਐਮ ਪੀ ਵਜੋਂ ਕਾਰਜਕਾਲ 25 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ।
ਉਹ ਯੂ ਪੀ ਦੇ ਡਿਪਟੀ ਸੀ ਐਮ ਵੀ ਰਹਿ ਚੁੱਕੇ ਹਨ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
- Download Babushahi App
-
-