ਮੁੜ ਪਰਤੇਗੀ ’ਦੀਦੀ’ ਜਾਂ ਜਿੱਤੇਗੀ ਬੀ ਜੇ ਪੀ, ਤਾਮਿਲਨਾਡੂ ਤੇ ਆਸਾਮ ’ਚ ਮੁੜ ਸੱਤਾ ਵਾਪਸੀ ? ਚੋਣ ਨਤੀਜੇ ਅੱਜ 4 ਮਈ ਨੂੰ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ/ਨਵੀਂ ਦਿੱਲੀ, 4 ਮਈ, 2026: ਪੱਛਮੀ ਬੰਗਾਲ ਵਿਚ ’ਦੀਦੀ’ ਮਮਤਾ ਬੈਨਰਜੀ ਦੀ ਟੀ ਐਮ ਸੀ ਮੁੜ ਸੱਤਾ ਵਿਚ ਪਰਤੇਗੀ ਜਾਂ ਫਿਰ ਭਾਜਪਾ ਬੰਗਾਲ ’ਖੋਹ’ ਲਵੇਗੀ ? ਤਾਮਿਲਨਾਡੂ ਤੇ ਆਸਾਮ ਵਿਚ ਸੱਤਾਧਾਰੀ ਪਾਰਟੀਆਂ ਪਰਤਣਗੀਆਂ ਜਾਂ ਹੋਵੇਗੀ ਸੱਤਾ ਤਬਦੀਲੀ ? ਕੇਰਲਾ ਵਿਚ ਕੀ ਬਣੇਗਾ ?
ਇਹਨਾਂ ਸਭ ਸਵਾਲਾਂ ਦਾ ਨਤੀਜਾ ਹੁਣ ਕੁਝ ਹੀ ਘੰਟਿਆਂ ਵਿਚ ਸਾਹਮਣੇ ਆ ਜਾਵੇਗਾ ਕਿਉਂਕਿ ਅੱਜ 4 ਮਈ ਨੂੰ ਸਵੇਰੇ 8.00 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਦੁਪਹਿਰ ਤੱਕ ਇਹਨਾਂ ਪੰਜ ਰਾਜਾਂ ਵਿਚ ਕਿਸਦੀ ਸਰਕਾਰ ਬਣੇਗੀ, ਇਹ ਸਪਸ਼ਟ ਹੋਣਾ ਸ਼ੁਰੂ ਹੋ ਜਾਵੇਗਾ।
ਹੋਰ ਵੇਰਵਿਆਂ ਲਈ ਪੜ੍ਹਦੇ ਰਹੋ ਬਾਬੂਸ਼ਾਹੀ ਨੈਟਵਰਕ ਦੀਆਂ ਖਬਰਾਂ....
ਹੋਰ ਵੇਰਵਿਆਂ ਲਈ ਲਿੰਕ ਕਲਿੱਕ ਕਰੋ:
Click to Follow Babushahi Facebook page →