ਕੁਲਦੀਪ ਸਿੰਘ ਬੱਡੂਵਾਲ ਬੀਐਲਓ ਯੂਨੀਅਨ ਧਰਮਕੋਟ ਦੇ ਪ੍ਰਧਾਨ ਨਿਯੁਕਤ
ਬੀਐੱਲਓ ਦੀ ਮੰਗਾਂ ਤੇ ਇਮਾਨਦਾਰ ਨਾਲ ਪਹਿਰਾ ਦੇਵੇਗੀ ਯੂਨੀਅਨ :- ਕੁਲਦੀਪ ਸਿੰਘ ਬੱਡੂਵਾਲ
ਧਰਮਕੋਟ : ਹਲਕਾ ਧਰਮਕੋਟ ਨਾਲ ਸੰਬੰਧਿਤ ਚੋਣ ਕਮਿਸ਼ਨ ਭਾਰਤ ਵੱਲੋਂ ਨਿਯੁਕਤ 206 ਬੂਥ ਲੈਵਲ ਅਫਸਰ ਵੱਲੋਂ ਯੂਨੀਅਨ ਦਾ ਨਿਰਮਾਣ ਕਰਨ ਲਈ ਜਰੂਰੀ ਮੀਟਿੰਗ ਧਰਮਕੋਟ ਵਿਖੇ ਕੀਤੀ ਗਈ । ਇਸ ਸਮੇਂ ਸਰਬਸੰਮਤੀ ਨਾਲ ਯੂਨੀਅਨ ਦੇ ਅਹੁੱਦੇਦਾਰਾ ਦੀ ਚੋਣ ਕਰਦੇ ਹੋਏ ਕੁਲਦੀਪ ਸਿੰਘ ਬੱਡੂਵਾਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦੇ ਗੁਰਵਿੰਦਰ ਸਿੰਘ ਸ਼ਾਦੀਵਾਲਾ ਦੇ ਦੱਸਿਆਂ ਕਿ ਸਮੂਹ ਬੀਐੱਲਓ ਵੱਲੋਂ ਆਪਣੇ ਵਿਚੋਂ ਚੋਣ ਕਰਦੇ ਹੋਏ ਬਤੌਰ ਸਰਪ੍ਰਸਤ ਨਿਰਮਲਜੀਤ ਸਿੰਘ ਸੰਜੀਵ ਕੁਮਾਰ ਨਰੂਲਾ ਸ੍ਰੀ ਹਰੀਸ਼ ਕੌੜਾ ਜੀ ਬਤੌਰ ਜਨਰਲ ਸਕੱਤਰ ਕਰਮਜੀਤ ਸਿੰਘ ਨਸੀਰੇਵਾਲਾ ਸਕੱਤਰ ਵਜੋਂ ਜਸਵੰਤ ਸਿੰਘ ਕੜਿਆਲ ਪੁਨੀਤ ਕੁਮਾਰ ਜਗਸੀਰ ਸਿੰਘ ਲੋਹਗੜ੍ਹ ਰਾਕੇਸ਼ ਮਿਸ਼ਰਾ ਬਤੌਰ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਕਿਸ਼ਨਪੁਰਾ ਯੋਗੇਸ਼ ਠਾਕੁਰ, ਗਿਨੀਸ਼ ਪੱਬੀ ਮਨਿੰਦਰਜੀਤ ਸਿੰਘ ਪ੍ਰੇਮ ਕੁਮਾਰ ਬਤੌਰ ਮੀਤ ਪ੍ਰਧਾਨ ਬਲਦੇਵ ਸਿੰਘ ਮਨਪ੍ਰੀਤ ਸਿੰਘ ਮੁਨਾਵਾ ਅਵਤਾਰ ਸਿੰਘ ਕਮਾਲ ਸੁਰੇਸ਼ ਕੁਮਾਰ ਗੁਲਾਬ ਸਿੰਘ ਗੁਰਵਿੰਦਰ ਸਿੰਘ ਗੈਰੀ ਜਸਵਿੰਦਰ ਸਿੰਘ ਬਤੌਰ ਖਜਾਨਚੀ ਜੱਸਾ ਸਿੰਘ ਪਰਮਜੀਤ ਸਿੰਘ ਔਲਖ ਪ੍ਰੈਸ ਸਕੱਤਰ ਵਜੋਂ ਗੁਰਵਿੰਦਰ ਸਿੰਘ ਸ਼ਾਦੀਵਾਲਾ ਦਲਜੀਤ ਸਿੰਘ ਧਰਮਕੋਟ ਸੋਸ਼ਲ ਮੀਡੀਆ ਇੰਚਾਰਜ ਦੇ ਤੌਰ ਤੇ ਗੁਰਮੇਲ ਸਿੰਘ ਅਮਨਦੀਪ ਸ਼ਵਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਜਗਜੀਤ ਸਿੰਘ ਬਤੌਰ ਸਲਾਹਕਾਰ ਬਲਜੀਤ ਸਿੰਘ ਸਮਰੀਤ ਸਿੰਘ ਖੰਗੂੜਾ ਗੁਰਪ੍ਰੀਤ ਸਿੰਘ ਕਿਸ਼ਨਪੁਰਾ ਜਸਵੰਤ ਸਿੰਘ ਲੁਹਾਰਾ ਸਵਰਨਜੀਤ ਸਿੰਘ ਸੱਗੂ ਕੁਲਵਿੰਦਰ ਸਿੰਘ ਦਲਜੀਤ ਸਿੰਘ ਪੀਟੀ ਕੁਲਦੀਪ ਸਿੰਘ ਬਹੋਨਾ ਬਤੌਰ ਟੈਕਨੀਕਲ ਕਮੇਟੀ ਮੈਬਰ ਸ਼ਰਨਜੀਤ ਸਿੰਘ ਜਗਜੀਤ ਸਿੰਘ ਹਰਿੰਦਰਪਾਲ ਸਿੰਘ ਵਰਿੰਦਰ ਸਿੰਘ ਘਲੋਟੀ ਹਰਿੰਦਰ ਸਿੰਘ ਚੀਮਾ ਰਵੀ ਕੁਮਾਰ ਰਿੰਪਲ ਕੁਮਾਰ ਬਤੌਰ ਤਾਲਮੇਲ ਕਮੇਟੀ ਮੈਬਰ ਕੁਲਦੀਪ ਸਿੰਘ ਬੱਡੂਵਾਲ ਬਲਜੀਤ ਸਿੰਘ ਸੇਖਾਂ ਹਰਜੀਤ ਸਿੰਘ ਖੋਸਾ ਕੋਟਲਾ ਬਹਾਦਰ ਸਿੰਘ ਸੰਜੀਵ ਕੁਮਾਰ, ਦਲਵੀਰ ਸਿੰਘ ਕਪੂਰੇ ਨਿਰਮਲ ਸਿੰਘ ਮੌਜੇਵਾਲ ਜਗਰਾਜ ਸਿੰਘ ਬੁੱਘੀਪੁਰਾ ਹਰਲੀਨ ਸਿੰਘ
ਐਕਸ਼ਨ ਕਮੇਟੀ ਵਜੋਂ ਸੁਮਿਤ ਲਖਵਿੰਦਰ ਸਿੰਘ ਰਾਜਵੀਰ ਸਿੰਘ ਭਰਪੂਰ ਸਿੰਘ ਗੁਰਸੇਵਕ ਸਿੰਘ ਵਰਿੰਦਰ ਸਿੰਘ ਇੰਦਰਦੀਪ ਸਿੰਘ ਸੰਧੂ ਹਰਭਿੰਦਰ ਸਿੰਘ ਸੁਖਪਾਲ ਸਿੰਘ ਨਵਦੀਪ ਸਿੰਘ ਬਸਰਾਂ ਮਹਿਲਾ ਵਿੰਗ ਅਧੀਨ ਗਗਨਦੀਪ ਕੌਰ ਮਨਦੀਪ ਕੌਰ ਔਲਖ ਸਿਮਰਜੀਤ ਕੌਰ ਸਿੱਧੂ ਬਲਵਿੰਦਰ ਕੌਰ ਪਲਵਿੰਦਰ ਕੌਰ ਜਸਮੀਤ ਕੌਰ ਸੀਤਾ ਦੇਵੀ ਦੀ ਨਿਯੁਕਤੀ ਕਰਦੇ ਹੋਏ ਬੀਐਲਓ ਯੂਨੀਅਨ 074 ਧਰਮਕੋਟ ਜਿਮ੍ਹੇਵਾਰ ਪ੍ਰਦਾਨ ਕੀਤੀ ਗਈ ।ਨਵ ਨਿਯੁਕਤੀ ਪ੍ਰਧਾਨ ਕੁਲਦੀਪ ਸਿੰਘ ਬੱਡੂਵਾਲ ਸਮੂਹ ਬੀਐੱਲਓ ਧਰਮਕੋਟ ਵੱਲੋਂ ਆਪਣੇ ਤੇ ਵਿਸ਼ਵਾਸ ਪ੍ਰਗਟ ਕਰਨ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਇਕੋ ਸਮੇਂ ਦੋ ਤਿੰਨ ਵਿਭਾਗਾ ਦੀ ਡਿਉਟੀ ਕਰਨ ਕਰਕੇ ਅਨੇਕਾਂ ਆ ਰਹੀਆਂ ਬੀਐੱਲਓ ਨੂੰ ਸਮੱਸਿਆ ਦੇ ਸਾਰਥਿਕ ਹੱਲ ਸੰਬੰਧੀ ਜਲਦ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਯੂਨੀਅਨ ਪੈਨਲ ਸਮੇਤ ਮੀਟਿੰਗ ਕੀਤੀ ਜਾਵੇਗੀ।