Rahul vs Bittu: ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਕਿਹਾ "ਗੱਦਾਰ ਦੋਸਤ", ਮੰਤਰੀ ਨੇ ਕੀਤਾ ਪਲਟਵਾਰ
ਨਵੀਂ ਦਿੱਲੀ, 4 ਫਰਵਰੀ, 2026 - ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਅੱਜ ਸੰਸਦ ਦੇ ਬਾਹਰ ਆਪਸ ਵਿੱਚ ਤੂੰ-ਤੂੰ ਮੈਂ ਮੈਂ ਹੋ ਗਈ ਅਤੇ ਸ਼ਬਦੀਂ ਹਮਲੇ ਇੱਕ ਦੂਜੇ ਤੇ ਕੀਤੇ ਗਏ।
ਇਸ ਦੌਰਾਨ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ "ਗੱਦਾਰ ਦੋਸਤ" ਕਿਹਾ, ਅਤੇ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਦੁਸ਼ਮਣ ਕਹਿ ਕੇ ਜਵਾਬ ਦਿੱਤਾ।