ਡਾ. ਹਰਵਿੰਦਰ ਸਿੰਘ ਧਾਲੀਵਾਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ (ਵੀ ਸੀ)
Zinnia Balli / ਬਾਬੂਸ਼ਾਹੀ ਨੈਟਵਰਕ
ਲੁਧਿਆਣਾ/ਚੰਡੀਗੜ੍ਹ, 14 ਅਕਤੁਬਰ, 2025: ਡਾ. ਹਰਵਿੰਦਰ ਸਿੰਘ ਧਾਲੀਵਾਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ (ਵੀ ਸੀ) ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਚਾਰ ਸਾਲ ਦੇ ਸਮੇਂ ਵਾਸਤੇ ਕੀਤੀ ਗਈ ਹੈ। ਉਹ ਪੀ ਏ ਯੂ ਦੇ ਸੇਵਾ ਮੁਕਤ ਪ੍ਰੋਫੈਸਰ ਹਨ।
ਇਸ ਨਿਯੁਕਤੀ ਦੀ ਪ੍ਰਵਾਨਗੀ ਯੂਨੀਵਰਸਿਟੀ ਦੇ ਬੋਰਡ ਆਫ ਮੈਨੇਜਮੈਂਟ ਨੇ 14 ਅਕਤੁਬਰ 2026 ਨੂੰ ਹੋਈ ਬੋਰਡ ਦੀ 324ਵੀਂ ਸਪੈਸਲ ਮੀਟਿੰਗ ਵਿਚ ਕੀਤੀ ਹੈ। ਉਹਨਾਂ ਦੇ ਅਹੁਦੇ ਦਾ ਚਾਰਜ ਉਹਨਾਂ ਦੇ ਅਹੁਦਾ ਸੰਭਾਲਣ ਵਾਲੇ ਦਿਨ ਤੋਂ ਹੋਵੇਗਾ।
- Download Babushahi App
-
-