Big Breaking : ਕੈਬਿਨਟ ਮੰਤਰੀ ਹਰਭਜਨ ਸਿੰਘ ETO ਦੇ ਕਾਫਲੇ ਦਾ ਹੋਇਆ ਐਕਸੀਡੈਂਟ
Babushahi Bureau
ਗੁਰਦਾਸਪੁਰ/ਕਲਾਨੌਰ, 15 October 2025 : ਗੁਰਦਾਸਪੁਰ ਦੇ ਕਲਾਨੌਰ ਨੇੜੇ ਕੈਬਿਨੇਟ ਮੰਤਰੀ ਹਰਭਜਨ ਸਿੰਘ ETO ਦੇ ਕਾਫ਼ਲੇ ਦਾ ਐਕਸੀਡੈਂਟ ਹੋ ਗਿਆ। ਹਾਦਸੇ ਵਿੱਚ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਚਾਰ ਗਨਮੈਨ (gunmen) ਜ਼ਖਮੀ ਹੋ ਗਏ, ਜਦਕਿ ਮੰਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਖ਼ਬਰ ਅਪਡੇਟ ਕੀਤੀ ਜਾ ਰਹੀ ਹੈ...