ਸੀ ਐਨ ਜੀ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ/ਚੰਡੀਗੜ੍ਹ, 26 ਮਈ, 2026: ਕੇਂਦਰ ਸਰਕਾਰ ਨੇ ਸੀ ਐਨ ਜੀ ਗੈਸ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ ਵਾਧਾ ਕਰ ਦਿੱਤਾ ਹੈ। ਇਸ ਵਾਰ ਕੀਮਤ 2 ਰੁਪਏ ਕਿਲੋ ਵਧਾਈ ਗਈ ਹੈ। ਪੱਛਮੀ ਏਸ਼ੀਆ ਸੰਕਟ ਸ਼ੁਰੂ ਹੋਣ ਮਗਰੋਂ ਇਹ ਚੌਥਾ ਵਾਧਾ ਹੈ।
- Download Babushahi App
-
-