ਲਾਈਵ ਸ਼ੋਅ ਦੌਰਾਨ ਦਿਲਜੀਤ ਦੋਸਾਂਝ ਦੀ ਟਿੱਪਣੀ 'ਤੇ ਅਭਿਜੀਤ ਦੀਪਕ ਦੀ ਪ੍ਰਤੀਕਿਰਿਆ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 1 ਨਵੰਬਰ, 2026: ਲਾਈਵ ਸ਼ੋਅ ਦੌਰਾਨ ਗਾਇਕ ਦਿਲਜੀਤ ਦੋਸਾਂਝ ਦੀ ਟਿੱਪਣੀ 'ਤੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇਤਾ ਅਭਿਜੀਤ ਦੀਪਕ ਨੇ ਪ੍ਰਤੀਕਿਰਿਆ ਦਿੱਤੀ ਹੈ। ਦੋਸਾਂਝ ਨੇ ਟਿੱਪਣੀ ਕੀਤੀ ਸੀ ਕਿ ਲੋਕਾਂ ਨੂੰ ਪੰਜਾਬੀਆਂ ਨੂੰ ਇਹ ਨਹੀਂ ਸਿਖਾਉਣਾ ਚਾਹੀਦਾ ਕਿ ਕਿਵੇਂ ਲੜਨਾ ਹੈ..'ਪੰਜਾਬੀਆਂ ਨੂੰ ਨਾ ਦਸੋ ਕੇ ਲੜ੍ਹਨਾ ਕਿਵੇ ਐ।
ਇਸ ਨੂੰ ਅਭਿਜੀਤ ਦੀਪਕ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ।
ਹੇਠਾਂ ਉਸਦੀ ਪੋਸਟ ਪੜ੍ਹੋ:

- Download Babushahi App
-
-