ਵਿਧਾਇਕ ਦਿਨੇਸ਼ ਚੱਢਾ ਨੇ ਕਰਮਚਾਰੀ ਦਲ ਭਗੜਾਣਾ ਦਾ ਸਾਲ 2026 ਦਾ ਕੈਲੰਡਰ ਜਾਰੀ ਕੀਤਾ
ਮਨਪ੍ਰੀਤ ਸਿੰਘ
ਰੂਪਨਗਰ,19 ਜਨਵਰੀ
ਕਰਮਚਾਰੀ ਦਲ ਪੰਜਾਬ ( ਭਗੜਾਣਾ) ਜ਼ਿਲ੍ਹਾ ਰੂਪਨਗਰ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੇ 2026 ਦਾ ਕਲੰਡਰ ਜਾਰੀ ਕੀਤਾ ਗਿਆ ਇਸ ਮੌਕੇ ਤੇ ਜ਼ਿਲ੍ਹਾ ਰੂਪਨਗਰ ਦੇ ਐਮ ਐਲ ਏ ਵਿਧਾਇਕ ਦਿਨੇਸ਼ ਚੱਡਾ ਜੀ ਵੀ ਸ਼ਾਮਿਲ ਹੋਏ ।
ਜ਼ਿਲਾ ਪ੍ਰਧਾਨ ਸ੍ਰੀ ਗੁਰਬਚਨ ਸਿੰਘ ਬੇਲੀ ,ਬਲਾਕ ਪ੍ਰਧਾਨ ਸ੍ਰੀ ਮਨਜੀਤ ਸਿੰਘ ਬੁੱਢਾ ਭੋਰਾ ,ਜਨਰਲ ਸਕੱਤਰ ਸ੍ਰੀ ਸਤਵਿੰਦਰ ਸਿੰਘ ਸੋਢੀ , ਸੀਨੀਅਰ ਮੀਤ ਪ੍ਰਧਾਨ ਸ੍ਰੀ ਗੁਰਮੇਲ ਸਿੰਘ, ਸ੍ਰੀ ਗੁਰਮੀਤ ਸਿੰਘ ਪ੍ਰਧਾਨ ਮੋਰਿੰਡਾ, ਸ੍ਰੀ ਪਰਮਜੀਤ ਸਿੰਘ , ਸ਼੍ਰੀ ਜਸਵੀਰ ਸਿੰਘ ਜੋਗਾ ਪ੍ਰਧਾਨ ਹੈਡ ਵਰਕਸ , ਸ੍ਰੀ ਪਰਮਜੀਤ ਸਿੰਘ ਮਾਈਨਿੰਗ ਪ੍ਰਧਾਨ, ਸਤਨਾਮ ਸਿੰਘ ਮਾਈਨਿੰਗ ਵਿਭਾਗ, ਸ੍ਰੀ ਰਾਮ ਸਿੰਘ , ਸ਼੍ਰੀ ਰਣਜੀਤ ਸਿੰਘ ਬਣ ਵਿਭਾਗ ਪ੍ਰਧਾਨ , ਸ੍ਰੀ ਸੁਰਿੰਦਰ ਸਿੰਘ ਹੈਡ ਵਰਕਸ, ਤੇ ਹੋਰ ਮੁਲਾਜ਼ਮ ਸਾਹਿਬਾਨ ਹਾਜ਼ਰ ਹੋਣ ਤੇ ਦਫਤਰ ਸਕੱਤਰ ਸ੍ਰੀ ਸਤਵਿੰਦਰ ਸਿੰਘ ਸੋਢੀ ਜੀ ਵੱਲੋਂ ਮੁਲਾਜ਼ਮ ਸਾਹਿਬਾਨ ਦਾ ਦਿਲੋਂ ਧੰਨਵਾਦ ਕੀਤਾ ਗਿਆ।