← Go Back
ਨਵੀਂ ਦਿੱਲੀ 22 ਜੁਲਾਈ 2918 - ਭਾਰਤੀ ਪਹਿਲਵਾਨ ਸਚਿਨ ਰਾਠੀ ਨੇ ਜੂਨੀਅਰ ਏਸ਼ੀਆਈ ਚੈਂਪੀਅਨਸ਼ਿਪ' 2018 'ਚ ਸੋਨ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ । ਰਾਠੀ ਨੇ ਫ੍ਰੀਸਟਾਈਲ ਕੁਸ਼ਤੀ ਦੇ 74 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ ਮੰਗੋਲਿਆ ਦੇ ਬੈਟ-ਅਰਦੀਨ ਨੂੰ ਹਰਾਇਆ।
Total Responses : 936