← Go Back
ਅੱਜ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿੱਚ ਹੋਵੇਗਾ IPL ਦਾ ਦਿਲਚਸਪ ਮੈਚ ਪੰਜਾਬ ਕਿੰਗਜ਼ vs ਗੁਜਰਾਤ ਟਾਈਟਨਜ਼ ਭਿੜਨਗੇ ਸ਼ੁਭਮਨ ਗਿੱਲ ਵਿਖਾਉਣਗੇ ਜਲਵਾ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਸਟੇਡੀਅਮ ਵਿੱਚ ਦਾਖਲਾ 3 ਵਜੇ ਸ਼ੁਰੂ ਹੋਵੇਗਾ ਮੁੱਲਾਂਪੁਰ (ਨਿਊ ਚੰਡੀਗੜ੍ਹ) ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਅੱਜ ਸ਼ਾਮ ਆਈ.ਪੀ.ਐਲ ਦਾ ਇੱਕ ਰੋਮਾਂਚਕ ਅਤੇ ਦਿਲਚਸਪ ਮੈਚ ਖੇਡਿਆ ਜਾਵੇਗਾ। ਐਤਵਾਰ ਨੂੰ ਛੁੱਟੀ ਹੋਣ ਕਾਰਨ ਅਤੇ ਇਸ ਸਟੇਡੀਅਮ ਵਿੱਚ ਸੀਜ਼ਨ ਦਾ ਆਖ਼ਰੀ ਮੈਚ ਹੋਣ ਕਾਰਨ ਦਰਸ਼ਕਾਂ ਦੇ ਕਾਫੀ ਆਉਣ ਦੀ ਉਮੀਦ ਹੈ।
Total Responses : 976